sd main logo

ਪ੍ਰਵਾਜ ਰੇਡੀਓ

Parwaaz Radio

Menu

Parwaaz Radio 

Radio With A Difference 

 ਪਰਵਾਜ਼ ਰੇਡੀਉ ਨਿਊਯਾਰਕ ਯੂ ਐਸ ਏ ਤੋਂ ਆਨਲਾਈਨ ਚੱਲਣ ਵਾਲਾ ਪੰਜਾਬੀ ਰੇਡੀਉ ਹੈ ਜਿਸ ਦੀ ਸ਼ੁਰੂਆਤ 15 ਅਪ੍ਰੈਲ 2013 ਵਿੱਚ ਕੀਤੀ ਗਈ ਸੀ । ਪਰਵਾਜ਼ ਰੇਡੀਉ ਤੇ ਤੁਸੀਂ ਪੰਜਾਬੀ ਮਿਊਜਕ ਸੁਣ ਸਕਦੇ ਹੋ । ਪਰਵਾਜ਼ ਰੇਡੀਉ ਤੇ ਰਾਜਨੀਤਕ,ਸਮਾਜਿਕ ਅਤੇ ਧਾਰਮਿਕ ਮੁਦਿਆਂ ਤੇ ਅਧਾਰਿਤ ਲਾਈਵ ਟਾਕ ਸ਼ੋ ਕੀਤੇ ਜਾਂਦੇ ਹਨ ਜ਼ਿਹਨਾਂ ਵਿੱਚ ਆਪਣੇ ਖੇਤਰ ਵਿੱਚ  ਮਾਹਰ ਵਿਦਵਾਨ ਸ਼ਾਮਲ ਹੁੰਦੇ ਹਨ । ਇਹਨਾਂ ਪ੍ਰੋਗਰਾਮਾਂ ਵਿੱਚ  ਸਰੋਤੇ ਫ਼ੋਨ  ਕਰਕੇ ਹਿੱਸਾ ਵੀ ਲੈ ਸਕਦੇ ਹਨ । ਪਰਵਾਜ਼ ਰੇਡੀਉ ਦੇਸ਼ ਵਿਦੇਸ਼ ਵਿੱਚ ਵਾਪਰ ਰਹੀਆਂ ਘਟਨਾਵਾਂ ਨੂੰ ਖ਼ਬਰਾਂ  ਵਿੱਚ ਪੇਸ਼ ਕਰਦਾ ਹੈ । ਇਸ ਤੋਂ ਇਲਾਵਾ ਪਰਵਾਜ਼ ਰੇਡੀਓ ਤੇ ਤੁਸੀਂ ਗੁਰਬਾਣੀ ਵੀ ਸੁਣ ਸਕਦੇ ਹੋ ।।।

Satvir S.Batth